ਪੈਪਸੂ ਸਟੇਟ ਜਰਨਲਿਸਟ ਐਸੋਸੀਏਸ਼ਨ ਦੀ ਹੋਂਦ ਨੂੰ ਸਾਬਤ ਕਰਦੀ ਇਹ ਤਸਵੀਰ ਅਜੋਕੇ ਪੱਤਰਕਾਰਾਂ ਨੂੰ ਕੋਈ ਸੰਦੇਸ਼ ਦੇ ਰਹੀ ਹੈ। ਇਹ ਤਸਵੀਰ ਪਟਿਆਲਾ ਵਿਚ 18 ਫਰਵਰੀ 1951 ਨੂੰ ਖਿੱਚੀ ਗਈ ਹੈ। ਉਸ ਵੇਲੇ ਬਹੁਤ ਘੱਟ ਅਖ਼ਬਾਰ ਹੁੰਦੇ ਸਨ ਤੇ ਉਨ੍ਹਾਂ ਘੱਟ ਅਖ਼ਬਾਰਾਂ ਦੇ ਪੱਤਰਕਾਰਾਂ ਵਿਚ ਏਕਤਾ ਸੀ। ਇਸ ਤਸਵੀਰ ਵਿਚ ਭਾਈ ਰਤਨ ਸਿੰਘ ਅਜ਼ਾਦ (ਸਟੇਟਮੈਨ), ਕੰਵਰ ਰਵੇਲ ਸਿੰਘ (ਸੰਗੀਤ ਦਰਪਣ), ਇੰਦਰ ਸਿੰਘ ਅਕਾਲੀ (ਜੰਤਾਗਗ ਸਰਹਿੰਦ), ਭੂਸ਼ਨ ਸਰਹਿੰਦੀ (ਟਾਈਮਜ਼ ਆਫ਼ ਇੰਡੀਆ), ਹਰੀ ਸਿੰਘ (ਖ਼ਾਲਸਾ ਸੇਵਕ), ਰਿਪੁਦਮਨ ਸਿੰਘ ਰਿਹਾਈ (ਨਵਾਂ ਵਕਤ), ਮੋਹਰ ਸਿੰਘ (ਰੰਗ ਪ੍ਰਭਾਤ), ਕੁਲਵੰਤ ਰਾਏ ਗੁਪਤਾ ਬਠਿੰਡਾ, ਰਾਮ ਮੂਰਤੀ ਸ਼ਰਮਾ (ਨਇਆ ਸੰਸਾਰ), ਗੁਰਚਰਨ ਸਿੰਘ (ਪ੍ਰਕਾਸ਼), ਕੁਲਵੰਤ ਰਾਏ ਭਾਰਤੀ ਬਠਿੰਡਾ, ਗਗਜੀਤ ਸਿੰਘ (ਖ਼ਾਲਸਾ ਸਵੇਰ), ਗਿਆਨੀ ਗੁਰਦਿੱਤ ਸਿੰਘ (ਪ੍ਰਕਾਸ਼), ਕਿਰਪਾਲ ਸਿੰਘ (ਆਰਸੀ), ਵਿੱਦਿਆ ਸਾਗਰ (ਟ੍ਰਿਬਿਊਨ), ਹਰਦੀਪ ਸਿੰਘ (ਪ੍ਰਕਾਸ਼), ਰਾਜਿੰਦਰ ਸਿੰਘ (ਪੀਟੀਆਈ), ਸੁਦਰਸ਼ਨ ਸਿੰਘ ਭਾਟੀਆ (ਜੁਆਇੰਟ ਐਡੀਟਰ ਮਿਲਾਪ), ਬਜਰੰਗ ਬਲੀ ਦੁੱਗਲ (ਟ੍ਰਿਬਿਊਨ), ਜੀ ਐੱਸ ਸ਼ੇਡਾ (ਬਾਲ ਸੰਸਾਰ) ਨਜ਼ਰ ਆ ਰਹੇ ਹਨ। (ਵੇਰਵਾ : ਗੁਰਨਾਮ ਸਿੰਘ ਅਕੀਦਾ ਸੀਨੀਅਰ ਜਰਨਲਿਸਟ ਪਟਿਆਲਾ)
Subscribe to:
Post Comments (Atom)
ਆਦਰਸ਼ਵਾਦੀ ਸ਼ਾਨਦਾਰ ਪੱਤਰਕਾਰਾਂ ਦੀ ਮਿੱਟੀ ਹੈ ਰਿਆਸਤੀ ਸ਼ਹਿਰ ਪਟਿਆਲਾ ਦੀ
ਪੱਤਰਕਾਰੀ ਦਾ ਇਤਿਹਾਸ ਭਾਗ-3 ਲੇਖਕ : ਗੁਰਨਾਮ ਸਿੰਘ ਅਕੀਦਾ ਸੰਪਰਕ :8146001100 ਪੱਤਰਕਾਰੀ ਮਿਸ਼ਨ ਹੁੰਦਾ ਸੀ, ਪਰ ਬਿਜ਼ਨੈੱਸ ਕਿਵੇਂ ਤੇ ਕਦੋਂ ਬਣ ਗਿਆ ਇਹ ਪੱਤਰਕਾਰਾਂ...
-
ਕੁੰਮਾ ਮਾਸ਼ਕੀ ਉਰਫ਼ ਕਰਮੂ ਦੇ ਸਿੱਖ ਇਤਿਹਾਸ ਵਿਚ ਕੰਮ ਨੂੰ ਭੁਲਾ ਚੁੱਕਿਆ ਹੈ ‘ਸਰਮਾਏਦਾਰ ਸਿੱਖ ਸਮਾਜ’ ਲੇਖਕ : ਗੁਰਨਾਮ ਸਿੰਘ ਅਕੀਦਾ ਮੁਗ਼ਲ ਸਾਮਰਾਜ ਦੇ ਸਤਾਏ ਹੋਏ ਕਈ...
-
ਪੱਤਰਕਾਰੀ ਦਾ ਇਤਿਹਾਸ ਭਾਗ-3 ਲੇਖਕ : ਗੁਰਨਾਮ ਸਿੰਘ ਅਕੀਦਾ ਸੰਪਰਕ :8146001100 ਪੱਤਰਕਾਰੀ ਮਿਸ਼ਨ ਹੁੰਦਾ ਸੀ, ਪਰ ਬਿਜ਼ਨੈੱਸ ਕਿਵੇਂ ਤੇ ਕਦੋਂ ਬਣ ਗਿਆ ਇਹ ਪੱਤਰਕਾਰਾਂ...

No comments:
Post a Comment